Jhumke Song Description
Jhumke Lyrics - Karan Randhawa is latest Punjabi song. Latest Jhumke song lyrics are written by Karan Randhawa. Karan Randhawa Jhumke Song with Punjabi Lyrics sung by Karan Randhawa are Provided in this article. This is another song which is sung by renowned Singer Karan Randhawa. This melody is from its new Punjabi single. This melody will deliver on 20th August 2022. On the off chance that you are looking through Karan Randhawa Jhumke Lyrics, you are on the right post. So without with nothing to do lets hop on to lyrics of Jhumke Song. Stay tuned to Muxic Leaks for more latest Punjabi songs lyrics.
Jhumke Lyrics - Karan Randhawa |
Jhumke Song Details
Album: XYZ
Singer: Karan Randhawa
Artwork Designer: The Town Media
Lyrical Video Design: Sunix Thakor
Producer: KV Dhillon
Online & Reels Promotions: GK DIGITAL
Music Label: Geet MP3
Jhumke Lyrics
Pehlan Hi Ve Teriyan Nishaniyan Ve Yaara
Vekh Main Sandook Ch Luko Ke Rakhdi
Kattheyan Di Saddi Tasveer Jehdi Ve
Chori Chori Channa Ve Main Rehni Takdi
Hunda Jadon Mann Ve Udaas Sohneya
Katth 4-5 Cheejan Da Ve Raun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Lagda Ae Darr Raula Pai Jaye Naa Haaye Kal Ve
Shareaam Karda Ae Parde Di Gall Ve
Oh Aawan Har Vehle Cousin De Naal Sohneya
Kalle Nu Ve Halle Mape Aun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Milan Main Aawan Jad Tainu Sohneya
Jaan Da Ve Ghare Hunda Mann Tan Nahi
Apni Manave Jivein Har Waari Ve
Bahle Lamme Chalne De Kamm Tan Nahi
Micheal Ve Taitthon Hona Wakh Chaundi Na
Taan Hi Tere Agge Koyi Gall Aundi Na
Chhalla Tera Rakheya Sambhal Sohneya
Mape Alle Taan Shokeeni Mainu Laun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Bina Dasse Sohneya Jo Lai Ke Aa Gaya Ae
Jhumke Tere Vi Mainu Saun Dinde Nai
Jhumke Lyrics in Punjabi
ਪਿਹਲਾਂ ਹੀ ਵੇ ਤੇਰਿਆ ਨਿਸ਼ਨਿਆ ਵੇ ਯਾਰਾ
ਵੇਖ ਮੈਂ ਸੰਦੂਕ ਚ ਲੁਕੋ ਕੇ ਰਖਦੀ
ਕਠਿਆ ਦੀ ਸਾਡੀ ਤਸਵੀਰ ਜਿਹਦੀ ਵੇ
ਚੋਰੀ ਚੋਰੀ ਚੰਨਾ ਵੇ ਮੈਂ ਰਿਹਨੀ ਤਕਦੀ
ਹੁੰਦਾ ਜਦੋਂ ਮੰਨ ਵੇ ਉਦਾਸ ਸੋਹਣੇਯਾ
ਕੱਤਤ 4-5 ਚੀਜਾਂ ਦਾ ਵੇ ਰੌਣ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ
ਲਗਦਾ ਆਏ ਦਰਡਰ ਰੌਲਾ ਪਈ ਜਾਏ ਨਾ ਹਾਏ ਕਲ ਵੇ
ਸ਼ਰੇਆਮ ਕਰਦਾ ਆਏ ਪਰਦੇ ਦੀ ਗੱਲ ਵੇ
ਓ ਆਵਾਂ ਹਰ ਵਿਹਲੇ ਕਜ਼ਨ ਦੇ ਨਾਲ ਸੋਹਣੇਯਾ
ਕੱਲੇ ਨੂ ਵੇ ਹੱਲੇ ਮਾਪੇ ਔਣ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ
ਮਿਲਣ ਮੈਂ ਆਵਾਂ ਜਦ ਤੈਨੂ ਸੋਹਣੇਯਾ
ਜਾਂ ਦਾ ਵੇ ਘਰੇ ਹੁੰਦਾ ਮੰਨ ਤਾਂ ਨਹੀ
ਆਪਣੀ ਮਨਾਵੇ ਜਿਵੇਈਂ ਹਰ ਵਾਰੀ ਵੇ
ਬਾਹਲੇ ਲਮੇ ਚਲਨੇ ਦੇ ਕੱਮ ਤਾਂ ਨਹੀ
Micheal ਵੇ ਤੈਥੋਂ ਹੋਣਾ ਵਖ ਚੌਂਦੀ ਨਾ
ਤਾਂ ਹੀ ਤੇਰੇ ਅੱਗੇ ਕੋਯੀ ਗੱਲ ਔਂਦੀ ਨਾ
ਛੱਲਾ ਤੇਰਾ ਰਖੇਯਾ ਸਾਂਭਲ ਸੋਹਣੇਯਾ
ਮਾਪੇ ਹਾਲੇ ਤਾਂ ਸ਼ੋਕੀਣੀ ਮੈਨੂ ਲੌਂ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ
ਬਿਨਾ ਦੱਸੇ ਸੋਹਣੇਯਾ ਜੋ ਲ ਕੇ ਆ ਗਿਆ
ਝੁਮਕੇ ਤੇਰੇ ਵੀ ਮੈਨੂ ਸੌਂ ਦਿੰਦੇ ਨਈ